Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388774
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 4 (Basics of HTML-II)

ਪਾਠ - 4
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 2

ਅਭਿਆਸ (Exercise)


  1. HTML ਡਾਕੂਮੈਂਟ ਵਿੱਚ ਟੇਬਲ ਬਣਾਉਣ ਲਈ Table, TR (ਟੇਬਲ ਰੋਅ), TD (ਟੇਬਲ ਡਾਟਾ), TH (ਟੇਬਲ ਹੈਡਿੰਗ) ਟੈਗ ਵਰਤੇ ਜਾਂਦੇ ਹਨ।
  2. ਟੇਬਲ ਦਾ ਆਕਾਰ ਬਦਲਣ ਲਈ width ਅਤੇ height ਐਟਰੀਬਿਊਟ ਵਰਤੇ ਜਾਂਦੇ ਹਨ।
  3. ਟੇਬਲ ਬਾਰਡਰ ਅਤੇ ਟੇਬਲ ਕਲਰ ਬਦਲਣ ਲਈ ਕ੍ਰਮਵਾਰ BORDER ਅਤੇ BGCOLOR ਐਟਰੀਬਿਊਟ ਇਸਤੇਮਾਲ ਕੀਤੇ ਜਾਂਦੇ ਹਨ।
  4. ਸੈੱਲਾਂ ਵਿਚਲੀ ਖਾਲੀ ਥਾਂ ਨੂੰ ਬਦਲਣ ਲਈ Cellspacing ਐਟਰੀਬਿਊਟ ਵਰਤਿਆ ਜਾਂਦਾ ਹੈ।
  5. ਟੈਕਸਟ ਅਤੇ ਸੈੱਲ ਦੇ ਬਾਰਡਰ ਵਿੱਚਲੀ ਦੂਰੀ ਬਦਲਣ ਲਈ Cellpadding ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ।
  6. ਰੋਅ ਸਪੈਨ (Rowspan) ਦੀ ਵਰਤੋਂ ਸੈੱਲ ਦੀ ਉਚਾਈ ਵਧਾਉਣ ਲਈ ਕੀਤੀ ਜਾਂਦੀ ਹੈ।
  7. ਕਾਲ ਸਪੈਨ (Colspan) ਦੀ ਵਰਤੋਂ ਸੈੱਲ ਦੀ ਚੌੜਾਈ ਵਧਾਊਣ ਲਈ ਕੀਤੀ ਜਾਂਦੀ ਹੈ।
  8. ਲਿੰਕਿੰਗ (linking) ਰਾਹੀਂ ਅਸੀਂ HTML ਡਾਕੂਮੈਂਟ ਦਾ ਦੂਸਰੇ ਡਾਕੂਮੈਂਟ ਜਾਂ ਇਮੇਜ ਨਾਲ ਸੰਪਰਕ (ਲਿੰਕ) ਬਣਾ ਸਕਦੇ ਹਾਂ।
  9. ਲਿੰਕ ਬਣਾਉਣ ਲਈ HREF ਨਾਮਕ ਐਟਰੀਬਿਊਟ ਦੀ ਵਰਤੋਂ ਐਂਕਰ (<a>) ਟੈਗ ਵਿੱਚ ਕੀਤੀ ਜਾਂਦੀ ਹੈ।
  10. ਵੈੱਬ ਪੇਜ ਵਿੱਚ ਇਮੇਜ ਦਾਖਲ ਕਰਨ ਲਈ IMG ਟੈਗ ਵਿੱਚ SRC ਐਟਰੀਬਿਊਟ ਵਰਤਿਆ ਜਾਂਦਾ ਹੈ।
  11. ਵੈੱਬ ਪੇਜ ਦਾ ਬੈਕਗ੍ਰਾਊਂਡ ਰੰਗ ਬਦਲਣ ਲਈ BODY ਟੈਗ ਵਿੱਚ BACKGROUND ਐਟਰੀਬਿਊਟ ਵਰਤਿਆ ਜਾਂਦਾ ਹੈ।
  12. ਬੈਕਗ੍ਰਾਊਂਡ ਰੰਗ ਦੇਣ ਲਈ BODY ਟੈਗ ਵਿੱਚ BGCOLOR ਨਾਮਕ ਐਟਰੀਬਿਊਟ ਲਿਖਿਆ ਜਾਂਦਾ ਹੈ।

SmartStudies.in © 2012-2023